मैं पावां फुल्लां दे हार लिरिक्स Main Paavan Fula De Haar Bhajan Lyrics Baba Balak Nath Bhajan
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ ਆ ਬਾਬਾ ll
ਆਓ ਬਾਬਾ ਜੀ ਪੌਣਹਾਰੀ, ਆਓ ਬਾਬਾ ਜੀ ਦੁੱਧਾਧਾਰੀ l
*ਮੈਂ ਕਰਾਂ ਤੇਰਾ ਸਤਿਕਾਰ, ਮੇਰੇ ਘਰ ਆ ਬਾਬਾ,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ...........
ਤੇਰੀ ਸੁੰਦਰ ਗੁਫ਼ਾ ਪਿਆਰੀ, "ਤੈਨੂੰ ਮੰਨਦੀ ਦੁਨੀਆਂ ਸਾਰੀ" ll
*ਤਾਂਹੀਓਂ ਹੁੰਦੀ ਜੈ ਜੈਕਾਰ, ਮੇਰੇ ਘਰ ਆ ਬਾਬਾ,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ...........
ਝੋਲੀ ਚਿਮਟਾ ਲੈ ਕੇ ਆਜਾ, "ਉੱਤੇ ਮੋਰ ਦੇ ਬਹਿ ਕੇ ਆਜਾ" ll
*ਮੇਰਾ ਕਰ ਦਿਓ ਬੇੜਾ ਪਾਰ, ਮੇਰੇ ਘਰ ਆ ਬਾਬਾ,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ...........
ਮੈਂ ਪਾਪੀ ਤੂੰ ਬਖਸ਼ਣਹਾਰਾ, "ਤੱਕਦਾ ਤੇਰਾ ਸਦਾ ਸਹਾਰਾ" ll
*ਮੇਰੇ ਦਿਲ ਵਿੱਚ ਪ੍ਰੇਮ ਪਿਆਰ, ਮੇਰੇ ਘਰ ਆ ਬਾਬਾ,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ...........
ਕੈਲਾਸ਼ ਨਾਥ ਹੈ ਬੱਚੜਾ ਤੇਰਾ, "ਜੋਗੀਆ ਮਾਣ ਤੂੰ ਰੱਖਣਾ ਮੇਰਾ" ll
*ਤੇਰੀ ਸ਼ਕਤੀ ਤੋਂ ਬਲਿਹਾਰ, ਮੇਰੇ ਘਰ ਆ ਬਾਬਾ,
*ਮੈਂ ਪਾਵਾਂ ਫੁੱਲਾਂ ਦੇ ਹਾਰ, ਮੇਰੇ ਘਰ...........
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
Main Paavan Fula De Haar
मैं पावां फुल्लां दे हार लिरिक्स Main Paavan Fula De Haar Bhajan Lyrics, Baba Balak Nath Bhajan, Mai Paavan Fula De Haar Lyrics
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।