मैं वी हो गया निहाल मेरी माये लिरिक्स Main Vi Ho Gaya Nihal Meri Maaye Lyrics

मैं वी हो गया निहाल मेरी माये लिरिक्स Main Vi Ho Gaya Nihal Meri Maaye Lyrics Durga Bhajan



ਮੈਂ ਵੀ ਹੋ ਗਿਆ, ਨਿਹਾਲ ਮੇਰੀ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ ll
ਪੂਰੀ ਹੋ ਗਈ, ਜੈ ਹੋ lll, ਮੁਰਾਦ ਮੇਰੀ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ ll
ਮੈਂ ਵੀ ਹੋ ਗਿਆ ਨਿਹਾਲ..........

ਨਾਮ ਦਾ ਖਜ਼ਾਨਾ ਤੇਰਾ, ਸਾਰੇ ਪਾਸੇ ਵੰਡਿਆ l
^ਸਾਰੇ ਪਾਸੇ ਵੰਡਿਆ ਮਾਂ, ਸਾਰੇ ਪਾਸੇ ਵੰਡਿਆ l
ਹਰ ਇੱਕ ਕੋਈ ਤੇਰੇ, ਰੰਗਾਂ ਵਿੱਚ ਰੰਗਿਆ l
^ਰੰਗਾਂ ਵਿੱਚ ਰੰਗਿਆ ਮਾਂ, ਰੰਗਾਂ ਵਿੱਚ ਰੰਗਿਆ l
ਰੰਗ ਚੜ੍ਹ ਗਿਆ, ਜੈ ਹੋ lll, ਲਾਲ ਮੇਰੀ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ,
ਮੈਂ ਵੀ ਹੋ ਗਿਆ, ਨਿਹਾਲ..........

ਇੱਕ ਇੱਕ ਪਲ ਤੇਰੀ, ਯਾਦ 'ਚ ਗੁਜ਼ਾਰਾਂ ਮੈਂ l
^ਯਾਦ 'ਚ ਗੁਜ਼ਾਰਾਂ ਤੇਰੀ, ਯਾਦ 'ਚ ਗੁਜ਼ਾਰਾਂ ਮੈਂ l
ਹਰ ਪਲ ਮਾਂਏਂ ਹੁਣ, ਤੈਨੂੰ ਹੀ ਪੁਕਾਰਾਂ ਮੈਂ l
^ਤੈਨੂੰ ਹੀ ਪੁਕਾਰਾਂ ਮਾਂਏਂ, ਤੈਨੂੰ ਹੀ ਪੁਕਾਰਾਂ ਮੈਂ l
ਸਦਾ ਰਹਿੰਦੀ ਆਂ ਤੂੰ, ਜੈ ਹੋ lll, ਨਾਲ ਮੇਰੀ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ,
ਮੈਂ ਵੀ ਹੋ ਗਿਆ, ਨਿਹਾਲ..........

ਚੜ੍ਹ ਕੇ ਚੜ੍ਹਾਈਆਂ ਤੇਰੇ, ਦਰ ਉੱਤੇ ਆਵਾਂ ਮੈਂ l
^ਦਰ ਉੱਤੇ ਆਵਾਂ ਤੇਰੇ, ਦਰ ਉੱਤੇ ਆਵਾਂ ਮੈਂ l
ਰੱਜ ਰੱਜ ਮਾਂਏਂ ਤੇਰਾ, ਦਰਸ਼ਨ ਪਾਵਾਂ ਮੈਂ l
^ਦਰਸ਼ਨ ਪਾਵਾਂ ਤੇਰਾ, ਦਰਸ਼ਨ ਪਾਵਾਂ ਮੈਂ l
ਮੈਂ ਤਾਂ ਹੋ ਗਿਆ, ਜੈ ਹੋ lll, ਖੁਸ਼ਹਾਲ ਮੇਰੀ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ,
ਮੈਂ ਵੀ ਹੋ ਗਿਆ, ਨਿਹਾਲ..........

ਚਰਨਾਂ ਚ ਬਹਿ ਕੇ ਮਾਂ, ਹਾਜ਼ਰੀ ਲਗਾਵਾਂ ਮੈਂ l
^ਹਾਜ਼ਰੀ ਲਗਾਵਾਂ ਤੇਰੇ, ਹਾਜ਼ਰੀ ਲਗਾਵਾਂ ਮੈਂ l
ਗੁੰਦ ਕੇ ਫੁੱਲਾਂ ਦੇ ਤੈਨੂੰ, ਹਾਰ ਚੜ੍ਹਾਵਾਂ ਮੈਂ l
^ਹਾਰ ਚੜ੍ਹਾਵਾਂ ਤੈਨੂੰ, ਹਾਰ ਚੜ੍ਹਾਵਾਂ ਮੈਂ l
ਨਾਲੇ ਉੱਚੀ ਉੱਚੀ, ਜੈ ਹੋ lll, ਜੈਕਾਰੇ ਤੇਰੇ ਲਾਵਾਂ,
ਜਦੋਂ ਦਾ ਤੇਰਾ ਲੜ੍ਹ ਫੜਿਆ,
ਮੈਂ ਵੀ ਹੋ ਗਿਆ, ਨਿਹਾਲ..........

ਤੇਰੇ ਰੰਗਾਂ ਵਿੱਚ, ਪਰਿਵਾਰ ਮੇਰਾ ਰੰਗਿਆ l
^ਪਰਿਵਾਰ ਮੇਰਾ ਰੰਗਿਆ ਮਾਂ, ਪਰਿਵਾਰ ਮੇਰਾ ਰੰਗਿਆ l
ਸਭ ਕੁੱਝ ਮਿਲਿਆ ਮਾਂ, ਤੈਥੋਂ ਬਿਨ ਮੰਗਿਆ l
^ਤੈਥੋਂ ਬਿਨ ਮੰਗਿਆ ਮਾਂ, ਤੈਥੋਂ ਬਿਨ ਮੰਗਿਆ l
ਸੁਖੀ ਹੋ ਗਿਆ, ਜੈ ਹੋ lll, ਪਰਿਵਾਰ ਮੇਰਾ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ,
ਮੈਂ ਵੀ ਹੋ ਗਿਆ, ਨਿਹਾਲ..........

ਭਗਤਾਂ ਦੇ ਨਾਲ ਮਾਂਏਂ, ਭੇਟਾਂ ਤੇਰੀਆ ਗਾਵਾਂ ਮੈਂ l
^ਭੇਟਾਂ ਤੇਰੀਆ ਗਾਵਾਂ ਮੈਂ, ਭੇਟਾਂ ਤੇਰੀਆ ਗਾਵਾਂ ਮੈਂ l
ਚਰਨਾਂ 'ਚ ਬਹਿ ਕੇ, ਜੈਕਾਰੇ ਤੇਰੇ ਲਾਵਾਂ ਮੈਂ l
^ਜੈਕਾਰੇ ਤੇਰੇ ਲਾਵਾਂ ਮੈਂ, ਜੈਕਾਰੇ ਤੇਰੇ ਲਾਵਾਂ ਮੈਂ l
ਤੇਰੀ ਬੋਲਾਂ ਮੈਂ, ਜੈ ਹੋ lll, ਜੈਕਾਰ ਮੇਰੀ ਮਾਂਏਂ,
ਜਦੋਂ ਦਾ ਤੇਰਾ ਲੜ੍ਹ ਫੜਿਆ,
ਮੈਂ ਵੀ ਹੋ ਗਿਆ, ਨਿਹਾਲ..........

ਅਪਲੋਡਰ -
ਅਨਿਲਰਾਮੂਰਤੀਭੋਪਾਲ



श्रेणी : दुर्गा भजन



Main Vi Ho Gya Nihal Meri Maaye, Jado Da Tera Lar Fadeya Bhent By Vijay Ji Maa Vaishno Darbar

मैं वी हो गया निहाल मेरी माये लिरिक्स Main Vi Ho Gaya Nihal Meri Maaye Lyrics, Durga Mata Bhajan, by Vijay Ji, Maa Vaishno Devi Bhajan 

Bhajan Tags: Lyrics in Hindi, Lyrics Songs Lyrics,Bhajan Lyrics Hindi,Song Lyrics,bhajan lyrics,ytkrishnabhakti,bhajan hindi me,hindi me bhajan,aarti,khatu shyam bhajan,lyrics hindi me,naye naye bhajan,bhajan dairy,bhajan ganga,bhajano ke bol,nay nay bhajan,bhajan in hindi lyrics,song lyrics,lyrics,ytkrishnabhakti lyrics,khatu shyam bhajan,shyam bhajan lyrics,bhajano ke bol,filmi bhajan,bhajan lyrics,lyrics of,shiv bhajan lyrics,main vi ho gaya nihal meri maaye,main vi ho gaya nihal meri maaye bhajan,main vi ho gaya nihal meri maaye hindi lyrics,main vi ho gaya nihal meri maaye lyrics,Durga Bhajan,main vi ho gaya nihal meri maaye,main vi ho gaya nihal meri maaye bhajan,main vi ho gaya nihal meri maaye hindi lyrics,main vi ho gaya nihal meri maaye lyrics,Durga Bhajan,main vi ho gaya nihal meri maaye,main vi ho gaya nihal meri maaye bhajan,main vi ho gaya nihal meri maaye hindi lyrics,main vi ho gaya nihal meri maaye lyrics,Durga Bhajan,main vi ho gaya nihal meri maaye,main vi ho gaya nihal meri maaye bhajan,main vi ho gaya nihal meri maaye hindi lyrics,main vi ho gaya nihal meri maaye lyrics,Durga Bhajan.


Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।

Harshit Jain

आपका स्वागत है "Yt Krishna Bhakti" में, जहां आपको भगवान से जुड़ी जानकारी, मधुर भजन, इतिहास और मंत्रों का अद्भुत संग्रह मिलेगा। मेरा नाम "Harshit Jain" है, और इस ब्लॉग का उद्देश्य आपको भगवान के भजन, उनके इतिहास, और उनके मंत्रों के बोल उपलब्ध कराना है। यहां आप अपने पसंदीदा भजनों और गायक के अनुसार भजन खोज सकते हैं, और हर प्रकार की धार्मिक सामग्री प्राप्त कर सकते हैं। आओ, इस भक्ति यात्रा में हमारे साथ जुड़े और भगवान के नाम का जाप करें।

Post a Comment

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post