( ਦਾਤਾ ਤੂੰ ਨਾ ਕਰੇ ਤੇ, ਹੋਰ ਕਰੇ ਕੇਹੜਾ,
ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ,
ਲੋਕੀਂ ਤੱਕਦੇ ਐਬ ਗ਼ੁਨਾਹ ਮੇਰੇ,
ਤੇ ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ ll )
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
*ਮੇਰੀ ਲਾਜ਼ ਰੱਖ ਲੈ, *ਮੇਰੀ ਲਾਜ਼ ਰੱਖ ਲੈ,
ਮੇਰੇ ਪਰਦੇ* ਢੱਕ ਲੈ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਸੁਣ ਫ਼ਰਿਆਦ, ਤੂੰ ਜੋਗੀ ਮੇਰੇ, "ਆਖ਼ ਸੁਣਾਵਾਂ ਤੈਨੂੰ" ll
ਤੇਰੇ ਜੇਹਾ ਮੈਨੂੰ, ਹੋਰ ਨਾ ਕੋਈ* ll,
ਮੈਂ ਜੇਹੇ ਲੱਖ* ਤੈਨੂੰ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਸੁਣ ਫ਼ਰਿਆਦ, ਤੂੰ ਦੁੱਧਾਧਾਰੀ, "ਆਖ਼ ਸੁਣਾਵਾਂ ਤੈਨੂੰ" l
ਜੇ 'ਮੈਂ ਵਿੱਚ ਐਬ, ਗ਼ੁਨਾਹ ਨਾ ਹੋਵਣ* ll,
ਤੂੰ ਬਖ਼ਸ਼ੇਂਦਾ* ਕੇਹਨੂੰ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਸੁਣ ਫ਼ਰਿਆਦ, ਤੂੰ ਪੌਣਾਹਾਰੀ, ''ਆਖ਼ ਸੁਣਾਵਾਂ ਤੈਨੂੰ" l
ਆਪਣੇ ਚਰਨਾਂ, ਵਿੱਚ ਤੂੰ ਰੱਖ ਲੈ* ll,
ਜੋਗੀ ਮੇਰੇ* ਮੈਨੂੰ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਸੁਣ ਫ਼ਰਿਆਦ, ਗੁਫ਼ਾਵਾਂ ਵਾਲੇ, "ਆਖ਼ ਸੁਣਾਵਾਂ ਤੈਨੂੰ" l
ਅੱਖੀਆਂ ਤਰਸ, ਗਈਆਂ ਮੇਰੇ ਜੋਗੀ* ll,
ਦਰਸ਼ਨ ਦੇ ਦੇ* ਮੈਨੂੰ,
ਮੇਰੀ ਲਾਜ਼ ਰੱਖ ਲੈ, ਮੇਰੀ ਲਾਜ਼ ਰੱਖ ਲੈ ll
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
Meri Laj Rakh Lai
मेरी लाज़ रख लै लिरिक्स Meri Laaj Rakh Lai Hindi Lyrics, Durga Mata Bhajan, Navratri Special Bhajan
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।