शान द्वारे दी लिरिक्स Shaan Daware Di Hindi Bhajan Lyrics Durga Bhajan
ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ ਨੂੰ ਭਾਵੇ l
ਅਜ਼ਬ ਨਜ਼ਾਰੇ ਦੀ,,, ਜੈ ਹੋ ll, ਸਿਫ਼ਤ ਕਰੀ ਨਾ ਜਾਵੇ l
ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ..............
ਮਾਂ ਆਜਾ ਕਰਕੇ, ਸ਼ੇਰ ਸਵਾਰੀ, "ਭਗਤ ਬੇਨਤੀ ਕਰਦੇ" l
ਸੁਣ ਲੈ ਅਰਜ਼ਾਂ, ਮਾਤ ਸ਼ਾਰਦਾ, "ਦੁੱਖ ਸਭਨਾਂ ਦੇ ਹਰਦੇ'' ll
ਓ ਸੰਗਤ ਲੈ ਕੇ, ਆਈ ਆਸਾਂ, ਚਰਣੀ ਧਿਆਨ ਲਗਾਵੇ*,
ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ..............
ਆਏ ਦੀਵਾਨੇ, ਨਾਮ ਤੇਰੇ ਦੇ, "ਦਰ ਤੇ ਖੜੇ ਭਵਾਨੀ" l
ਚਰਨਾਂ ਵਿੱਚ, ਬਿਠਾ ਲੈ ਨੀ ਅੰਮੀਏ, "ਸਫ਼ਲ ਹੋਵੇ ਜਿੰਦਗਾਨੀ" ll
ਓ ਦੁੱਖ ਭੰਜਨੀ, ਮਾਂ ਆਦਿ ਕੁੰਵਾਰੀ, ਕਸ਼ਟ ਕਲੇਸ਼ ਮਿਟਾਵੇ*,
ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ..............
ਆ ਗਏ ਦਰ ਤੇ, ਅਸ਼ਟ ਭੁਜੀ ਮਾਂ, "ਚੋਲਾ ਤਾਂ ਲੈ ਕੇ ਸੂਹਾ" l
ਅੱਤਰ ਫ਼ੁਲੇਲਾਂ, ਛਿੜਕਾਂ ਦਵਾਰੇ, "ਭਵਨਾਂ ਦਾ ਖੋਲ੍ਹੀ ਬੂਹਾ" ll
ਆਇਆ ਕਰਮਾ, ਦਰ ਤੇਰੇ ਤੇ, ਭੇਟ ਸਿਕੰਦਰ ਗਾਵੇ*,
ਸ਼ਾਨ ਦਵਾਰੇ ਦੀ,,, ਜੈ ਹੋ ll, ਸਭਨਾਂ ਦੇ ਦਿਲ..............
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
Shan Dware Di
शान द्वारे दी लिरिक्स Shaan Daware Di Hindi Bhajan Lyrics, Durga Bhajan, Mata Rani Bhajan, Navratri Bhajan
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।