उमीदां वाला पल्ला लै के लिरिक्स Umeeda Wala Palla Lai Ke Lyrics Durga Mata Bhajan
ਉਮੀਦਾਂ ਵਾਲਾ, ਪੱਲਾ ਲੈ ਕੇ, ਆ ਗਏ ਦਰਬਾਰ ਮਾਂ ll
*ਪੱਲਾ ਲੈ ਕੇ ਆ ਗਏ, ਦਰਬਾਰ ਮਾਂ, ਹੋ, ll
*ਪੱਲਾ ਲੈ ਕੇ ਆ ਗਏ, ਦਰਬਾਰ ਮਾਂ,
ਉਮੀਦਾਂ ਵਾਲਾ,, ਪੱਲਾ ਲੈ ਕੇ..........
ਜੈ ਜੈ...... ਜੈ ਮਾਂ...... ਸ਼ੇਰਾਂਵਾਲੀ ਮਾਂ....
ਸੁਣਿਆਂ ਤੂੰ ਦੁਖੀਆਂ ਦੇ, ਦੁੱਖੜੇ ਮਿਟਾਉਂਦੀ ਏ,
ਆਸਾਂ ਕਰੇ ਪੂਰੀਆਂ ਮਾਂ, ਦਰਸ਼ ਦਿਖਾਉਂਦੀ ਏ ll
( ਜੈ ਜੈ..... ਜੈ ਮਾਂ..... ਸ਼ੇਰਾਂਵਾਲੀ ਮਾਂ..... )
*ਜਿੰਦਗੀ ਨੂੰ ਦੇਵੇਂ, ਤੂੰ ਸੰਵਾਰ ll ਮਾਂ,
ਉਮੀਦਾਂ ਵਾਲਾ,, ਪੱਲਾ ਲੈ ਕੇ..........
ਜੇਹੜਾ ਵੀ ਸਵਾਲੀ ਦੂਰੋਂ, ਚੱਲ ਦਰ ਆਉਂਦਾ ਏ,
ਤੇਰੇ ਕੋਲੋਂ ਖ਼ਾਲੀ ਮਈਆ, ਝੋਲੀਆਂ ਭਰਾਉਂਦਾ ਏ ll
( ਜੈ ਜੈ..... ਜੈ ਮਾਂ..... ਸ਼ੇਰਾਂਵਾਲੀ ਮਾਂ..... )
*ਵੰਡਦੀ ਮੁਰਾਦਾਂ, ਬੇਸ਼ੁਮਾਰ ll ਮਾਂ,
ਉਮੀਦਾਂ ਵਾਲਾ,, ਪੱਲਾ ਲੈ ਕੇ..........
ਸ਼ੇਰਾਂਵਾਲੀ ਕਹਿਣ ਤੈਨੂੰ, ਕਹਿਣ ਜੋਤਾਂ ਵਾਲੀ ਮਾਂ,
ਧਿਆਨੂੰ ਜੇਹੇ ਭਗਤਾਂ ਦੀ, ਤੂੰਹੀਓਂ ਰੱਖਵਾਲੀ ਮਾਂ ll
( ਜੈ ਜੈ..... ਜੈ ਮਾਂ..... ਸ਼ੇਰਾਂਵਾਲੀ ਮਾਂ..... )
*ਭਗਤਾਂ ਨੂੰ ਦੇ ਦੇ, ਪਿਆਰ ll ਮਾਂ,
ਉਮੀਦਾਂ ਵਾਲਾ,, ਪੱਲਾ ਲੈ ਕੇ, ਆ ਗਏ ਦਰਬਾਰ ਮਾਂ ll
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
उमीदां वाला पल्ला लै के लिरिक्स Umeeda Wala Palla Lai Ke Lyrics, Mata Rani Bhajan, Durga Mata Bhajan, Navratri Special
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।