ओ साईयाँ मेरे लिरिक्स O Saiya Mere Bhajan Lyrics Durga Bhajan
( ਔਖੇ ਸੌਖੇ ਰਾਹਾਂ 'ਚੋਂ, ਕਢਾਈਂ ਮੇਰੇ ਮਾਲਕਾ,
ਸਦਾ ਹੱਕ ਸੱਚ ਦੀ, ਖਵਾਈਂ ਮੇਰੇ ਮਾਲਕਾ l
ਪਿੱਛੇ ਪਛਤਾਉਣਾ ਪਵੇ, ਪਾ ਕੇ ਨੀਵੀਂ ਜਿਸ ਤੋਂ,
ਕੋਈ ਐਸਾ ਕੰਮ ਨਾ, ਕਰਾਈਂ ਮੇਰੇ ਮਾਲਕਾ ll )
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ l
ਓ ਸਤਿਗੁਰੂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ l
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ l
ਮੇਰੇ ਲਿੱਖ ਦੇ ਤੂੰ*, ਲੇਖ਼ ਵੇ ਲਿਖਾਰੀਆ l
ਰੰਗ ਲੇਖਾਂ ਵਿੱਚ*, ਭਰ ਦੇ ਲਲਾਰੀਆ ll
ਓ ਸਾਈਂਆਂ ਮੇਰੇ, ਮੈਂ ਆਵਾਂ ਦਰ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ,
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ.......
ਕਿਸੇ ਹੋਰ ਮੈਂ* ਲਿਖਾਰੀ ਤੋਂ ਲਿਖਾਣਾ ਨਹੀਂ l
ਹੋ ਤੇਰਾ ਲਿਖਿਆਂ ਤਾਂ*, ਕਿਸੇ ਨੇ ਮਿਟਾਣਾ ਨਹੀਂ ll
ਓ ਸਾਈਂਆਂ ਮੇਰੇ, ਮੈਂ ਆਵਾਂ ਦਰ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ,
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ........
ਤੂੰ ਤਾਂ ਦਿਲਾਂ ਦੀਆਂ*, ਜਾਣੇ ਸਾਈਂਆਂ ਮੇਰਿਆ l
ਹੋ ਚੰਗੇ ਮਾੜ੍ਹੇ ਨੂੰ*, ਪਛਾਣੇ ਸਾਈਂਆਂ ਮੇਰਿਆ ll
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ,
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ.........
श्रेणी : दुर्गा भजन
Satguru Mere Kalam Hath Tere- Singer- RAMPY SAAZ-09812312363
ओ साईयाँ मेरे लिरिक्स O Saiya Mere Bhajan Lyrics, Durga Bhajan, Mata Rani Bhajan, Navratri Special Bhajan, by Rampy Saaz Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।