माँगने दा ढंग होना चाहिदा लिरिक्स Mangne Da Dhang Hona Chahida Lyrics

माँगने दा ढंग होना चाहिदा



पूछने का तरीका होना चाहिए।

जय जय जय माँ, जय जय जय माँ,
मैंने पूछा तो देखा कि दाती खाली झोला लौटा देगी।
भक्त अपनों का दिल तोड़ देता है।
दिल में सारदा का रंग हो,
माया से पूछने का उपाय होना चाहिए!

काश सारी रात,
एक माँ जो बच्चों की देखभाल करती है,
रात का पालना लाओ मेरी शेरवाली,
एक खूबसूरत माँ जो खुश है,
दिल से निकाला जाए अभिमान,
माया से पूछने का उपाय होना चाहिए!

यहां मिले दुखों और परेशानियों से मुक्ति,
भोली माँ की सच्ची नींव है,
यहां संघर्ष और कठिनाइयां होंगी।
माता का नाम जगतरणी है।
भक्त को माता का साथ देना चाहिए।
माया से पूछने का उपाय होना चाहिए!

यहां न कोई अमीर, न कोई गरीब।
मैं हर एक से प्यार करता हूँ,
माँ के नाम से कमाई जोवी अम्बे,
सबसे बड़ा साहूकार,
करमजीत जग्गी भी मलंग हो।
माया से पूछने का उपाय होना चाहिए!


ਮੰਗਣੇ ਦਾ ਢੰਗ ਹੋਣਾ ਚਾਹੀਦਾ’

ਜੈ ਜੈ ਜੈ ਮਾਂ, ਜੈ ਜੈ ਜੈ ਮਾਂ,
ਮੰਗ ਕੇ ਤਾਂ ਵੇਖ ਦਾਤੀ ਖਾਲੀ ਨਈਓਂ ਮੋੜਦੀ,
ਭਗਤਾ ਪਿਆਰਿਆਂ ਦਾ ਦਿਲ ਨਈਓਂ ਤੋੜਦੀ,
ਦਿਲ ਵਿਚ ਸ਼ਾਰਦਾ ਦਾ ਰੰਗ ਹੋਣਾ ਚਾਹੀਦਾ,
ਮਾਇਆ ਕੋਲੋਂ ਮੰਗਣੇ ਦਾ ਢੰਗ ਹੋਣਾ ਚਾਹੀਦਾ !

ਕਰਦੀ ਮੁਰਾਦਾ ਮਾਇਆ ਸ਼ਬ ਦੀਆ ਪੂਰੀਆਂ,
ਬੱਚਿਆਂ ਦਾ ਕਰਦੀ ਖਿਆਲ ਮਾਂ,
ਭਰਦੀਏ ਸ਼ਬ ਦੀ ਝੋਲੀ ਮੇਰੀ ਸ਼ੇਰਵਾਲੀ,
ਖੁਸੀਆ ਚ ਕਰਦੀ ਨਿਹਾਲ ਮਾਂ,
ਦਿਲ ਵਿੱਚੋ ਕੱਢਿਆ ਘੁਮੰਡ ਹੋਣਾ ਚਾਹੀਦਾ,
ਮਾਇਆ ਕੋਲੋਂ ਮੰਗਣੇ ਦਾ ਢੰਗ ਹੋਣਾ ਚਾਹੀਦਾ !

ਦੁੱਖਾਂ ਤੇ ਮੁਸੀਬਤਾਂ ਚੋ ਮਿਲੇ ਛੁੱਟਕਾਰਾ ਇੱਥੇ,
ਭੋਲੀ ਮਾਂ ਦਾ ਸੱਚਾ ਸੁੱਚਾ ਥਾਮ ਹੈ,
ਹੋ ਮੁੱਕਦੇ ਕਲੇਸ਼ ਹੋਣ ਮੁਸ਼ਕਿਲਾਂ ਦੇ ਹਾਲ ਇੱਥੇ,
ਜੱਗ ਤਾਰਨੀ ਹੀ ਮਾਂ ਦਾ ਨਾਂਮ ਹੈ,
ਭਗਤਾ ਦੇ ਨਾਲ ਮਾਂ ਦਾ ਸੰਗ ਹੋਣਾ ਚਾਹੀਦਾ,
ਮਾਇਆ ਕੋਲੋਂ ਮੰਗਣੇ ਦਾ ਢੰਗ ਹੋਣਾ ਚਾਹੀਦਾ !

ਕੋਈ ਨਾ ਅਮੀਰ ਇੱਥੇ ਕੋਈ ਨਾ ਗਰੀਬ ਮਾਈਆਂ,
ਸਾਰਿਆਂ ਨੂੰ ਕਰਦੀ ਪਿਆਰ ਏ,
ਕਰਦਾ ਕਮਾਈ ਜੋਵੀ ਅੰਬੇ ਮਾਂ ਦੇ ਨਾਂਮ ਵਾਲੀ,
ਸਾਰਿਆਂ ਤੋਂ ਵਡਾ ਸਾਹੂਕਾਰ ਏ,
ਕਰਮਜੀਤ ਜੱਗੀ ਵੀ ਮਲੰਗ ਹੋਣਾ ਚਾਹੀਦਾ,
ਮਾਇਆ ਕੋਲੋਂ ਮੰਗਣੇ ਦਾ ਢੰਗ ਹੋਣਾ ਚਾਹੀਦਾ !



श्रेणी : दुर्गा भजन



Dhang Hona Chahida I Devi Bhajan I SALEEM I Full HD Video Song

माँगने दा ढंग होना चाहिदा लिरिक्स Mangne Da Dhang Hona Chahida Lyrics, Durga Bhajan, by Singer: Saleem Ji


Bhajan Tags: Lyrics in Hindi, Lyrics Songs Lyrics,Bhajan Lyrics Hindi,Song Lyrics,bhajan lyrics,ytkrishnabhakti,bhajan hindi me,hindi me bhajan,mangne da dhang hona chahida bhajan,mangne da dhang hona chahida hindi bhajan,morning bhajan,newest bhajan,kahani,story,trending wale bhajan,mangne da dhang hona chahida trending bhajan,mangne da dhang hona chahida hindi lyrics,mangne da dhang hona chahida in hindi lyrics,mangne da dhang hona chahida hindi me bhajan,mangne da dhang hona chahida likhe hue bhajan,mangne da dhang hona chahida lyrics in hindi,mangne da dhang hona chahida hindi lyrics,mangne da dhang hona chahida lyrics.


Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।

Leave a comment

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post
×