ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ लिरिक्स Mere Shyam Ne Raunka Layian Lyrics

ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂਧੁਨ- ਏਹ ਥੇਵਾ ਮੁੰਦਰੀ ਦਾ ਥੇਵਾ
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ l
ਹਾਰਾਂ, ਵਾਲੇ ਨੇ, ਰੌਣਕਾਂ ਲਾਈਆਂ,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ l
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ.....

ਚੌਕੀ, ਸਜਾ ਕੇ ਕਾਨ੍ਹਾ, ਜੋਤ ਜਗਾਈ ਏ l
ਰਲ, ਮਿਲ ਭਗਤਾਂ ਨੇ, ਖੁਸ਼ੀ ਮਨਾਈ ਏ ll
ਇੱਕ, ਦੂਜੇ ਨੂੰ, ਦੇਣ ਵਧਾਈਆਂ ll,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ,
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ...

ਵੱਜਦੇ ਨੇ, ਢੋਲ ਤੇ, ਵੱਜਦੇ ਨਗਾੜੇ l
ਭੰਗੜਾ, ਪਾ ਕੇ, ਨੱਚਦੇ ਨੇ ਸਾਰੇ ll
ਚਾਰੇ, ਪਾਸੇ ਨੇ, ਖੁਸ਼ੀਆਂ ਛਾਈਆਂ ll,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ,
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ....

ਰਾਧਾ, ਰਾਣੀ ਨਾਲ, ਰਾਸ ਰਚਾਈਆਂ ਨੇ l
ਲੈ ਲੋ, ਜੋ ਵੀ ਲੈਣਾ, ਖੁਸ਼ੀਆਂ ਛਾਈਆਂ ਨੇ ll
ਮੁਰਲੀ, ਵਾਲੇ ਨੇ, ਮੌਜਾਂ ਲੁਟਾਈਆਂ ll,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ,,,
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ....

ਦੂਰੋਂ, ਦੂਰੋਂ ਕਾਨ੍ਹਾ, ਭਗਤ ਤੇਰੇ ਆਏ ਨੇ l
ਸਾਰੀਆਂ ਨੇ, ਮਿਲ ਕੇ, ਜੈਕਾਰੇ ਤੇਰੇ ਲਾਏ ਨੇ ll
ਅੱਜ, ਸਾਰਿਆਂ ਨੇ, ਭਜਨ ਸੁਣਾਏ ll,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ,
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ.... ।श्रेणी : कृष्ण भजन

data:post.title

Bhajan Tags: mere shyam ne raunka layian bhajan,mere shyam ne raunka layian hindi bhajan,morning bhajan,newest bhajan,sawan special bhajan,sawan ke bhajan,shivratri bhajan,mere shyam ne raunka layian hindi lyrics,mere shyam ne raunka layian in hindi lyrics,mere shyam ne raunka layian hindi me bhajan,mere shyam ne raunka layian likhe hue bhajan,mere shyam ne raunka layian lyrics in hindi,mere shyam ne raunka layian hindi lyrics,mere shyam ne raunka layian lyrics.

Leave a comment

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post
×