नचना मईया दे द्वार लिरिक्स Nachna Maiya De Dwar Bhajan Lyrics Durga Mata Bhajan
ਨੀ ਮੈਂ ਨੱਚਣਾ, ਮਈਆ ਦੇ ਦਵਾਰ,
ਅੱਜ ਮੈਨੂੰ ਨੱਚ ਲੈਣ ਦੇ l
ਨੱਚ ਲੈਣ ਦੇ ਨੀ ਮੈਨੂੰ, ਨੱਚ ਲੈਣ ਦੇ l
ਮੈਨੂੰ ਮਈਆ ਨਾਲ, ਜੈ ਹੋ lll ਹੋ ਗਿਆ ਪਿਆਰ,
ਅੱਜ ਮੈਨੂੰ ਨੱਚ ਲੈਣ ਦੇ,
ਨੀ ਮੈਂ ਨੱਚਣਾ, ਮਈਆ ਦੇ.............
ਮਾਂ ਦੀ ਸੂਰਤ, ਹੈ ਮਨਮੋਹਣੀ l
ਕੁੱਲ ਦੁਨੀਆਂ ਵਿੱਚ, ਹੋਰ ਨੀ ਹੋਣੀ ll
ਨੀ ਮੈਂ ਕਰਦੀ, ਜੈ ਹੋ lll ਰਹਾਂ ਦੀਦਾਰ,
ਅੱਜ ਮੈਨੂੰ ਨੱਚ ਲੈਣ ਦੇ,
ਨੀ ਮੈਂ ਨੱਚਣਾ, ਮਈਆ ਦੇ.............
ਪੈਰਾਂ ਦੇ ਵਿੱਚ, ਘੁੰਘਰੂ ਬੰਨ੍ਹ ਕੇ l
ਆਪਣੀ ਮਈਆ ਦੀ, ਜੋਗਣ ਬਣ ਕੇ ll
ਨੀ ਮੈਂ ਨੱਚਣਾ, ਜੈ ਹੋ lll ਵਿੱਚ ਦਰਬਾਰ,
ਅੱਜ ਮੈਨੂੰ ਨੱਚ ਲੈਣ ਦੇ,
ਨੀ ਮੈਂ ਨੱਚਣਾ, ਮਈਆ ਦੇ.............
ਮਈਆ ਜੀ ਦੀ, ਕਮਲੀ ਹੋ ਗਈ l
ਮਾਂ ਦੇ ਖਿਆਲਾਂ, ਦੇ ਵਿੱਚ ਖ਼ੋਹ ਗਈ ll
ਓ ਮੇਰੀ ਮਈਆ/ਦਾਤੀ ਹੈ, ਜੈ ਹੋ lll ਬਖਸ਼ਣਹਾਰ,
ਅੱਜ ਮੈਨੂੰ ਨੱਚ ਲੈਣ ਦੇ,
ਨੀ ਮੈਂ ਨੱਚਣਾ, ਮਈਆ ਦੇ.............
ਦੁਨੀਆਂ ਅੱਗੇ ਮੈਂ, ਨੱਚਿਆ ਵਥੇਰਾ l
ਪਰ ਕੋਈ ਨਾ, ਬਣਿਆ ਮੇਰਾ ll
ਸੂਰੀ ਕੀ ਕਰਨਾ, ਜੈ ਹੋ lll ਸੰਸਾਰ,
ਅੱਜ ਮੈਨੂੰ ਨੱਚ ਲੈਣ ਦੇ,
ਨੀ ਮੈਂ ਨੱਚਣਾ, ਮਈਆ ਦੇ.............
श्रेणी : दुर्गा भजन
Nachna Maiya De Dwar [Full Song] Meri Maa
नचना मईया दे द्वार लिरिक्स Nachna Maiya De Dwar Bhajan Lyrics, Durga Mata Bhajan, Nachna Maiya De Dwar Lyrics
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।