ਆਓ ਜੀ ਰਲ਼ ਮਨਾ ਲਈਏ, ਗੌਰਾਂ ਦੇ ਲਾਲ ਨੂੰ ll
^ਗੌਰਾਂ ਦੇ ਲਾਲ ਨੂੰ, ਸ਼ਿਵ ਜੀ ਦੇ ਬਾਲ ਨੂੰ l
ਆਓ ਜੀ ਰਲ਼ ਮਨਾ ਲਈਏ, ਗੌਰਾਂ ਦੇ ਲਾਲ ਨੂੰ l
ਗੌਰਾਂ ਦੇ ਲਾਲ ਨੂੰ* xlll
ਆਓ ਜੀ ਰਲ਼ ਮਨਾ ਲਈਏ...............
ਲਾਲ ਗ਼ੌਰੀ ਲਾਲ ਗ਼ੌਰੀ ਲਾਲ ਗ਼ੌਰੀ ਲਾਲ xll
ਜਿਸਨੇ ਵੀ ਪੂਜਾ ਗਣਪਤੀ, "ਸਰਤਾਜ਼ ਹੋ ਗਏ" l
ਜੋ ਵੀ ਸ਼ਰਨ 'ਚ ਆ ਗਿਆ, "ਸਭ ਕਾਜ਼ ਹੋ ਗਏ" ll
ਚਰਨਾਂ 'ਚ ਇਸ ਦੇ ਲਾ ਦੇਈਏ, ਆਪਣੇ ਖ਼ਿਆਲ ਨੂੰ,
ਆਓ ਜੀ ਰਲ਼ ਮਨਾ ਲਈਏ...............
ਗੌਰਾਂ ਦੇ ਲਾਲ ਨੂੰ* xlll
ਆਓ ਜੀ ਰਲ਼ ਮਨਾ ਲਈਏ...............
^ਲਾਲ ਗ਼ੌਰੀ ਲਾਲ ਗ਼ੌਰੀ ਲਾਲ ਗ਼ੌਰੀ ਲਾਲ xll
ਕਿੱਧਰੇ ਵੀ ਨਾ ਮਿਸਾਲ ਹੈ, "ਏਹਦੀ ਮਿਸਾਲ ਦੀ" l
ਰਹਿਮਤ ਜਹਾਂ ਤੇ ਹੋ ਰਹੀ, "ਸ਼ਿਵ ਜੀ ਦੇ ਬਾਲ ਦੀ" ll
ਆ ਕੇ ਕਲੇਸ਼ ਤੋੜ ਦੇ, ਮਾਇਆ ਦੇ ਜਾਲ ਨੂੰ,
ਆਓ ਜੀ ਰਲ਼ ਮਨਾ ਲਈਏ...............
ਗੌਰਾਂ ਦੇ ਲਾਲ ਨੂੰ* xlll ,
ਆਓ ਜੀ ਰਲ਼ ਮਨਾ ਲਈਏ...............
^ਲਾਲ ਗ਼ੌਰੀ ਲਾਲ ਗ਼ੌਰੀ ਲਾਲ ਗ਼ੌਰੀ ਲਾਲ xll
ਗਣਪਤੀ ਬੱਪਾ ਮੋਰੀਆ, ਅਬ ਕੇ ਬਰਸ ਤੂੰ ਜਲਦੀ ਆ ll
ਅਬ ਕੇ ਬਰਸ ਤੂੰ ਜਲਦੀ ਆ xll
ਗਣਪਤੀ ਬੱਪਾ ਮੋਰੀਆ, ਅਬ ਕੇ ਬਰਸ ਤੂੰ ਜਲਦੀ ਆ ll
ਬੋਲੋ ਗਣਪਤੀ ਮਹਾਂਰਾਜ ਕੀ..... ਜੈ l
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : गणेश भजन
Aao Ji Ral Mana Liye Gaura De Lal Nu Ganesh Vandana - Khatu Shyam Jagran Pehowa 2015
आओ जी रल मना लिए गौरा दे लाल नू लिरिक्स Aao Ji Ral Mana Liye Gaura Laal Nu Lyrics, Ganesh Bhajan, Ganesh Vandana
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।