गुफ़ा तेरी दे गेढ़े लिरिक्स - Gufa Teri De Gede Bhajan Lyrics Baba Balak Nath Bhajan
ਰੂਹ ਰੱਜਦੀ ਨਹੀਂ ਮੇਰੀ, ਜੋਗੀਆ ਦਰਸ਼ਨ ਕਰਕੇ ਤੇਰੇ* ll
ਜੀ ਕਰਦਾ ll ਲਾਈਂ ਜਾਵਾਂ, ਜੋਗੀਆ ਗੁਫ਼ਾ ਤੇਰੀ ਦੇ ਗੇੜੇ ll
ਵਿੱਚ ਪਹਾੜਾਂ, ਗੁਫ਼ਾ ਤੇਰੀ ਦਾ, ਜੰਨਤ ਜੇਹਾ ਨਜ਼ਾਰਾ l
ਏਸੇ ਕਰਕੇ, ਗੁਫ਼ਾ ਤੇਰੀ ਤੇ, ਝੁੱਕਦਾ ਏ ਜੱਗ ਸਾਰਾ ll
*ਮੈਂ ਸਾਰਾ, ਜੱਗ ਛੱਡ ਕੇ ll, *ਹੁਣ ਆ ਬੈਠਾ ਤੇਰੇ ਵੇਹੜੇ,
ਜੀ ਕਰਦਾ ll ਲਾਈਂ ਜਾਵਾਂ.................
ਜਟਾਧਾਰੀ ਮੇਰਾ, ਸਿੰਗੀਆਂ ਵਾਲਾ, ਸਭ ਦੇ ਕਸ਼ਟ ਮਿਟਾਵੇ l
ਖ਼ਾਲੀ ਨਹੀਂ ਕੋਈ, ਮੁੜ ਕੇ ਆਇਆ, ਜੋ ਵੀ ਦਰ ਤੇ ਜਾਵੇ ll
*ਤੂੰ ਝੋਲੀਆਂ, ਭਰਦਾ ਏ ll, *ਨਾਲੇ ਤਾਰੇ ਪਲ ਵਿੱਚ ਬੇੜੇ,
ਜੀ ਕਰਦਾ ll ਲਾਈਂ ਜਾਵਾਂ.................
ਐਸਾ ਰੰਗ ਹੈ, ਰੰਗਦਾ ਬਾਬਾ, ਮੁੜ ਕੇ ਰੰਗ ਨਹੀਂਓਂ ਲਹਿੰਦਾ l
ਆ ਜਾਓ ਜੀਹਨੇ, ਰੰਗ ਰੰਗਵਾਉਣਾ, ਤਾਜ਼ ਨਗੀਨਾ ਕਹਿੰਦਾ ll
*ਰਹਿਮਤ ਦਾ, ਹੱਥ ਸਿਰ ਤੇ ll,ਧਰ ਕੇ ਕਰਦਾ ਸਭ ਨਬੇੜੇ,
ਜੀ ਕਰਦਾ ll ਲਾਈਂ ਜਾਵਾਂ.................
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
GUFA TERI DE GEDE || ( OFFICIAL VIDEO ) TAJ NAGINA || DEVOTIONAL SONG 2021
गुफ़ा तेरी दे गेढ़े लिरिक्स Gufa Teri De Gede Bhajan Lyrics, Baba Balak Nath Bhajan, Gufa Teri De Gede Hindi Bhajan
Bhajan Tags: Lyrics in Hindi, Lyrics Songs Lyrics,Bhajan Lyrics Hindi,Song Lyrics,bhajan lyrics,ytkrishnabhakti,bhajan hindi me,hindi me bhajan,aarti,khatu shyam bhajan,lyrics hindi me,naye naye bhajan,bhajan dairy,bhajan ganga,bhajano ke bol,nay nay bhajan,bhajan in hindi lyrics,song lyrics,lyrics,ytkrishnabhakti lyrics,khatu shyam bhajan,shyam bhajan lyrics,bhajano ke bol,filmi bhajan,bhajan lyrics,lyrics of,shiv bhajan lyrics,gufa teri de gede,gufa teri de gede bhajan,gufa teri de gede hindi bhajan,gufa teri de gede lyrics,Baba Balak Nath Bhajan,gufa teri de gede in hindi lyrics,gufa teri de gede,gufa teri de gede bhajan,gufa teri de gede hindi bhajan,gufa teri de gede lyrics,Baba Balak Nath Bhajan,gufa teri de gede in hindi lyrics.
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।