ਦਰ ਕਿਸੇ ਦੇ ਨਹੀਂ ਜਾਂਦੇ, ਫਿਰ ਹੋਰ ਜੋਗੀਆ ll
ਓ ਜਿਹਨਾਂ ਭਗਤਾਂ ਤੇ lll
ਲੱਗੀ ਤੇਰੀ ਮੋਹਰ ਜੋਗੀਆ ll
ਧੂਣਾ ਹਰ ਵੇਲੇ, ਭਗਤ ਤਪਾ ਕੇ ਰੱਖਦੇ l
ਤੇਰੇ ਚਰਨਾਂ 'ਚ, ਸੁਰਤ ਟਿਕਾ ਕੇ ਰੱਖਦੇ ll
ਓ ਫਿਰ ਲੁੱਟਦੇ lll ਖ਼ਜ਼ਾਨਾ ਬਣ ਚੋਰ ਜੋਗੀਆ,
ਜਿਹਨਾਂ ਭਗਤਾਂ ਤੇ, ਲੱਗੀ ਤੇਰੀ ਮੋਹਰ ਜੋਗੀਆ ll
ਤੇਰੇ ਮੁੱਖੜੇ ਤੇ ਲੱਖਾਂ, ਸੂਰਜਾਂ ਦੀ ਲਾਲੀ ਏ l
ਕੋਈ ਦਰ ਤੋਂ ਨਾ ਖ਼ਾਲੀ, ਮੁੜਿਆ ਸਵਾਲੀ ਏ ll
ਓ ਤੇਰੇ ਨਾਮ ਦੇ lll ਨਸ਼ੇ ਦੀ ਰਹਿੰਦੀ ਲੋਰ ਜੋਗੀਆ,
ਜਿਹਨਾਂ ਭਗਤਾਂ ਤੇ, ਲੱਗੀ ਤੇਰੀ ਮੋਹਰ ਜੋਗੀਆ ll
ਬੱਸ ਤੇਰੇ ਨਾਲ, ਸਾਡੀਆਂ ਨੇ ਸ਼ਾਨਾਂ ਜੋਗੀਆ l
ਸਾਡੇ ਸੁੱਖ ਭਾਵੇਂ, ਰੱਖ ਲੈ ਬਿਆਨਾਂ ਜੋਗੀਆ ll
ਓ ਸਾਡੀ ਤੇਰੇ ਨਾਲ lll ਬਣਦੀ ਏ ਟੋਹਰ ਜੋਗੀਆ,
ਜਿਹਨਾਂ ਭਗਤਾਂ ਤੇ, ਲੱਗੀ ਤੇਰੀ ਮੋਹਰ ਜੋਗੀਆ ll
ਜਦੋ ਜੋਗੀ ਦਿਆਂ, ਭਗਤਾਂ ਨਾਲ ਸੰਗ ਹੋ ਗਿਆ l
ਤਾਜ਼ ਤੇਰਿਆਂ, ਰੰਗਾਂ ਦੇ ਵਿੱਚ ਰੰਗ ਹੋ ਗਿਆ ll
ਓ ਮੈਨੂੰ ਤੇਰੇ ਬਾਝੋਂ lll ਦਿੱਸੇ ਨਾ ਕੋਈ ਹੋਰ ਜੋਗੀਆ,
ਜਿਹਨਾਂ ਭਗਤਾਂ ਤੇ ਲੱਗੀ ਤੇਰੀ ਮੋਹਰ ਜੋਗੀਆ ll
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : बाबा बालक नाथ भजन
Teri mohar jogiya ||Taj nagina (official video) |Baba balak nath new year bhajan | album rang jogiya
लग्गी तेरी मोहर जोगिया लिरिक्स Laggi Teri Mohr Jogiya Bhajan Lyrics, Baba Balak Nath Bhajan, by Taj Nagina Ji,
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।