ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ ਕਹਿਣਾ ਏ ll
ਦਿਲ ਦੀ ਕਹਿ ਕੇ, ਦਿਲ ਹੌਲ਼ਾ ਕਰ ਲੈਣਾ ਏ, ਮਾਂ,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ............
ਰੀਤ ਨਿਰਾਲੀ, ਤੇਰੇ ਦਰ ਦੀ l
ਕੱਖਾਂ ਨੂੰ ਮਾਂ, ਲੱਖ ਦੀ ਕਰਦੀ ll
*ਰਹਿਮਤਾਂ ਵਾਲਾ ਧੰਨ, ਅਸੀਂ ਵੀ ਲੈਣਾ ਏ, ਮਾਂ,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ............
ਆਪਣੇ ਰੰਗਾਂ ਵਿੱਚ, ਮਾਂਏਂ ਰੰਗਦੇ l
ਪਿਆਰ ਦਾ ਤੈਥੋਂ, ਖਜ਼ਾਨਾ ਮੰਗਦੇ ll
*ਪਿਆਰ ਤੇਰਾ ਮਾਂ, ਸੁੱਖਾਂ ਵਾਲਾ ਗਹਿਣਾ ਏ, ਮਾਂ,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ............
ਲੱਖਾਂ ਪਾਪੀ, ਤੂੰ ਮਾਂ ਤਾਰੇ l
ਦੁਨੀਆਂ ਨੂੰ, ਸੁੱਖ ਦੇਵੇਂ ਸਾਰੇ ll
*ਬੱਚਿਆਂ ਦਾ ਦੁੱਖ, ਤੈਨੂੰ ਹਰਨਾ ਪੈਣਾ ਏ, ਮਾਂ,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ............
ਮੇਹਰਾਂ ਵਾਲੀਏ, ਮੇਹਰ ਮਾਂ ਕਰਦੇ l
ਨੀਲੇ ਵਰਗੇ, ਅਰਜ਼ਾਂ ਕਰਦੇ ll
ਤੇਰੇ ਹੁੰਦਿਆਂ, ਹੋਰ ਦੁੱਖ ਨਹੀਂ ਸਹਿਣਾ ਏ, ਮਾਂ,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ............
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
हथ जोड़ माँ तेनु कहना है | Hath Jod Maa Tenu Kehna Hai | JD Sufi | Mata BHajan | Shraddha MH ONE
हथ जोड़ माँ तैनू कहना है लिरिक्स Hath Jod Maa Tenu Kehna Hai Bhajan Lyrics, Durga Mata Bhajan, by JD Sufi Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।