जिहना ने माँ दा नाम जपेया लिरिक्स Jina Ne Maa Da Naam Japiya Bhajan Lyrics Durga Bhajan
ਓਹਨਾਂ ਤੱਕ ਲਿਆ, ਜੋਤਾਂ ਦਾ ਨਜ਼ਾਰਾ,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ ll
*ਓਹੀਓ ਲੈਣ ਮਾਂ ਦੇ, ਪਿਆਰ ਦਾ ਹੁਲਾਰਾ ll,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ,
ਓਹਨਾਂ ਤੱਕ ਲਿਆ, ਜੋਤਾਂ ਦਾ...........
ਭਾਗਾਂ ਵਾਲੇ ਆਉਂਦੇ ਓਹੀਓ, ਜੇਹਨੂੰ ਮਾਂ ਬੁਲਾਉਂਦੀ ਏ,
ਬਾਂਹ ਫੜ੍ਹ ਫੜ੍ਹ ਕੇ, "ਚੜ੍ਹਾਈਆਂ ਵੀ ਚੜ੍ਹਾਉਂਦੀ ਏ" ll
*ਨਾਲੇ ਦੇਵੇ ਆਪੇ, ਸਭ ਨੂੰ ਸਹਾਰਾ ll,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ,
ਓਹਨਾਂ ਤੱਕ ਲਿਆ, ਜੋਤਾਂ ਦਾ...........
ਉੱਚਿਆਂ ਪਹਾੜਾਂ ਦੇਖ, ਲਾਲ਼ ਨਹੀਓਂ ਡੋਲ੍ਹਦੇ,
ਆਉਂਦੇ ਜਾਂਦੇ ਭਗਤਾਂ ਨੂੰ,"ਜੈ ਮਾਤਾ ਦੀ ਬੋਲਦੇ" ll
*ਸੱਚੇ ਦਿਲ ਨਾਲ, ਲਾਉਂਦੇ ਨੇ ਜੈਕਾਰਾ ll,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ,
ਓਹਨਾਂ ਤੱਕ ਲਿਆ, ਜੋਤਾਂ ਦਾ...........
ਬਖਸ਼ੇ ਮਾਂ ਨਿਮਾਣਿਆਂ ਨੂੰ, ਖ਼ਾਲੀ ਝੋਲੀ ਭਰਦੀ,
ਪਲ ਵੀ ਨਾ ਦੇਰ ਲਾਵੇ, "ਮੇਹਰਾਂ ਜਦੋਂ ਕਰਦੀ" ll
*ਦੀਦ ਪਾ ਕੇ ਮਿਲੇ, ਮੁਕਤੀ ਦਾ ਦਵਾਰਾ ll,
ਜਿਹਨਾਂ ਨੇ ਮਾਂ ਦਾ, ਨਾਮ ਜਪਿਆ,
ਓਹਨਾਂ ਤੱਕ ਲਿਆ, ਜੋਤਾਂ ਦਾ...........
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
जीना ने माँ दा नाम जपेया | Jina Ne Maa Da Naam Japiya | Harbans Lal Bansi | Aashish Bansi
जिहना ने माँ दा नाम जपेया लिरिक्स Jina Ne Maa Da Naam Japiya Bhajan Lyrics, Durga Bhajan, by Harbans Lal Bansi Ji & Aashish Bansi Ji
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।