मंग लईए खुल्ला है दरबार लिरिक्स Mang Laiye Khulla Hai Darbaa r Maiya To Kucch Mang Laiye Lyrics
मंग लईए खुल्ला है दरबार,
मईया तो कुझ मंग लईए,
रंग लईए जीवन चोला माँ दे,
रंग विच रंग लईए.....
आपे अपना नाम जपावे,
सब नू दाता वंडदी जावे,
नाम दान दे भवना उत्तो,
खुल गए ने भंडार,
मईया तो कुझ मंग लईए,
मंग लईए खुल्ला है दरबार.....
नाम खुमारी चड़दी जावे,
तू मैं अंदरो मरदी जावे,
सच्च दी मन विच ज्योत जगा लो,
जग झूठा संसार,
मईया तो कुझ मंग लईए,
मंग लईए खुल्ला है दरबार.....
नाम दान दे मिठड़े मेवे,
मुट्ठिया भर भर सब नू देवे,
देंन वाली ता इको दाती,
मंगदे कई हज़ार,
मईया तो कुझ मंग लईए,
मंग लईए खुल्ला है दरबार.....
मंग लो माँ तो मिट्ठियाँ मुरादा,
सब दिया माँ सुनदी फरियादा,
पगले वरगे बचड़े नू दाती,
दे चरणा दा प्यार,
मईया तो कुझ मंग लईए,
मंग लईए खुल्ला है दरबार.....
ਮੰਗ ਲਈਏ,,, ਖੁੱਲ੍ਹਾ ਹੈ ਦਰਬਾਰ,
ਮਈਆ ਤੋਂ ਕੁਝ, ਮੰਗ ਲਈਏ ll
ਰੰਗ ਲਈਏ,,, ਜੀਵਨ ਚੋਲਾ ਮਾਂ ਦੇ,
ਰੰਗ ਵਿੱਚ ਰੰਗ ਲਈਏ ll
ਆਪੇ ਆਪਣਾ, "ਨਾਮ ਜਪਾਵੇ" l
ਸਭ ਨੂੰ ਦਾਤਾਂ, "ਵੰਡਦੀ ਜਾਵੇ" ll
ਨਾਮ ਦਾਨ ਦੇ, ਭਵਨਾਂ ਉੱਤੋਂ* ll
ਖੁੱਲ੍ਹ ਗਏ ਨੇ ਭੰਡਾਰ,
ਮਈਆ ਤੋਂ ਕੁਝ, ਮੰਗ ਲਈਏ,,,
ਮੰਗ ਲਈਏ,,, ਖੁੱਲ੍ਹਾ ਹੈ.............
ਨਾਮ ਖ਼ੁਮਾਰੀ, "ਚੜ੍ਹਦੀ ਜਾਵੇ" l
ਤੂੰ ਮੈਂ ਅੰਦਰੋਂ, "ਮਰਦੀ ਜਾਵੇ" ll
ਸੱਚ ਦੀ ਮਨ ਵਿੱਚ, ਜੋਤ ਜਗਾ ਲਓ* ll
ਜੱਗ ਝੂਠਾ ਸੰਸਾਰ,
ਮਈਆ ਤੋਂ ਕੁਝ, ਮੰਗ ਲਈਏ,,,
ਮੰਗ ਲਈਏ,,, ਖੁੱਲ੍ਹਾ ਹੈ.............
ਨਾਮ ਦਾਨ ਦੇ, "ਮਿੱਠੜੇ ਮੇਵੇ" l
ਮੁੱਠੀਆਂ ਭਰ ਭਰ, "ਸਭ ਨੂੰ ਦੇਵੇ" ll
ਦੇਣ ਵਾਲੀ ਤਾਂ, ਇੱਕੋ ਦਾਤੀ* ll
ਮੰਗਦੇ ਕਈ ਹਜ਼ਾਰ,
ਮਈਆ ਤੋਂ ਕੁਝ, ਮੰਗ ਲਈਏ,,,
ਮੰਗ ਲਈਏ,,, ਖੁੱਲ੍ਹਾ ਹੈ.............
ਮੰਗ ਲਓ ਮਾਂ ਤੋਂ, "ਮਿੱਠੀਆਂ ਮੁਰਾਦਾਂ" l
ਸਭ ਦੀਆਂ ਮਾਂ, "ਸੁਣਦੀ ਫਰਿਆਦਾਂ" ll
ਪਗਲੇ ਵਰਗੇ, ਬੱਚੜੇ ਨੂੰ ਦਾਤੀ* ll
ਦੇ ਚਰਨਾਂ ਦਾ ਪਿਆਰ,
ਮਈਆ ਤੋਂ ਕੁਝ, ਮੰਗ ਲਈਏ,,,
ਮੰਗ ਲਈਏ,,, ਖੁੱਲ੍ਹਾ ਹੈ.............
ਅਪਲੋਡਰ - ਅਨਿਲਰਾਮੂਰਤੀਭੋਪਾਲ
श्रेणी : दुर्गा भजन
Khulla hai darbaar maiya to kuch mang laiye (With Lyric) #Mata Ke Bhajan
मंग लईए खुल्ला है दरबार लिरिक्स Mang Laiye Khulla Hai Darbaa r Maiya To Kucch Mang Laiye Lyrics, Durga Bhajan
Note :- वेबसाइट को और बेहतर बनाने हेतु अपने कीमती सुझाव नीचे कॉमेंट बॉक्स में लिखें व इस ज्ञानवर्धक ख़जाने को अपनें मित्रों के साथ अवश्य शेयर करें।