ਲਾਲ ਝੰਡੇਵਾਲੀਏ ਮੈਂ ਤੇਰਾ ਲਾਲ ਦਾਤੀਏ (Laal Jhandewaliye Main Tera Laal Datiye)

ਲਾਲ ਝੰਡੇਵਾਲੀਏ ਮੈਂ ਤੇਰਾ ਲਾਲ ਦਾਤੀਏ( ਮਾਈ ਦਾਸ ਧਿਆਨੂੰ ਭਗਤ, ਨੈਣੇ ਗੁਜ਼ਰ ਦੀ,
ਲਾਜ਼ ਰੱਖੀ ਤੂੰ, ਲੱਜ਼ਪਾਲ ਨੀ ਮਾਂ l
ਨੈਣਾ ਦੇਵੀਏ ਨੈਣਾਂ 'ਚ ਨੂਰ ਭਰਦੇ,
ਦੇ ਦਰਸ਼ਨ ਕਰਦੇ ਨਿਹਾਲ ਨੀ ਮਾਂ ll )

ਲਾਲ, ਝੰਡੇਵਾਲੀਏ, ਮੈਂ ਤੇਰਾ ਲਾਲ ਦਾਤੀਏ ll
ਦੇ ਦਰਸ਼ਨ, ਤੇ ਕਰਦੇ ਨਿਹਾਲ ਦਾਤੀਏ,
( ਲਾਲ ਝੰਡੇਵਾਲੀਏ, ਮੈਂ ਤੇਰਾ ਲਾਲ ਦਾਤੀਏ,
ਦੇ ਦਰਸ਼ਨ, ਤੇ ਕਰਦੇ ਨਿਹਾਲ ਦਾਤੀਏ )

ਤੇਰੇ ਚਰਚੇ ਸੁਣ ਕੇ ਆਇਆ ਹਾਂ l
ਕਰ ਮੇਹਰ ਮੈਂ ਬੜਾ ਹੀ ਸਤਾਇਆ ਹਾਂ ll
ਤੇਰੇ ਸੁਣੇ ਨੇ ਬੜੇ ਹੀ ਕਮਾਲ ਦਾਤੀਏ ll
ਦੇ ਦਰਸ਼ਨ ਤੇ ਕਰਦੇ ਨਿਹਾਲ ਦਾਤੀਏ,
ਲਾਲ ਝੰਡੇਵਾਲੀਏ, ਮੈਂ ਤੇਰਾ...

ਕਦ ਹੋਣੀ ਮੇਰੀ ਮਨਜ਼ੂਰੀ ਏ l
ਕਿਓਂ ਪਾਈ ਮੇਰੇ ਨਾਲ ਦੂਰੀ ਏ ll
ਨੈਣੀਂ ਨੂਰ ਭਰ ਰੋਵੇ ਤੇਰਾ ਲਾਲ ਨੀ ਮਾਂ ll
ਦੇ ਦਰਸ਼ਨ ਤੇ ਕਰਦੇ ਨਿਹਾਲ ਦਾਤੀਏ...
ਲਾਲ ਝੰਡੇਵਾਲੀਏ, ਮੈਂ ਤੇਰਾ...

ਜਿਸ ਵੇਲੇ ਤੈਨੂੰ ਭੁੱਲ ਜਾਵਾਂ l
ਸੌਂਹ ਤੇਰੀ ਉਦੋਂ ਮੈਂ ਰੱਲ੍ਹ ਜਾਵਾਂ ll
ਮੈਨੂੰ ਰੱਖ ਚਰਨਾਂ ਦੇ ਨਾਲ ਦਾਤੀਏ ll
ਦੇ ਦਰਸ਼ਨ ਤੇ ਕਰਦੇ ਨਿਹਾਲ ਦਾਤੀਏ...
ਲਾਲ ਝੰਡੇਵਾਲੀਏ ਮੈਂ ਤੇਰਾ...

ਅਪਲੋਡਰ -
ਅਨਿਲਰਾਮੂਰਤੀਭੋਪਾਲश्रेणी : दुर्गा भजनTera Lal Datiye ||Kumar Sanjeev || Mata Di Bhent

ਲਾਲ ਝੰਡੇਵਾਲੀਏ ਮੈਂ ਤੇਰਾ ਲਾਲ ਦਾਤੀਏ लिरिक्स Laal Jhandewaliye Main Tera Laal Datiye Lyrics, Durga Bhajan, by Singer: Kumar Sanjeev Ji


Bhajan Tags: laal jhandewaliye main tera laal datiye bhajan,laal jhandewaliye main tera laal datiye hindi bhajan,morning bhajan,newest bhajan,sawan special bhajan,sawan ke bhajan,shivratri bhajan,laal jhandewaliye main tera laal datiye hindi lyrics,laal jhandewaliye main tera laal datiye in hindi lyrics,laal jhandewaliye main tera laal datiye hindi me bhajan,laal jhandewaliye main tera laal datiye likhe hue bhajan,laal jhandewaliye main tera laal datiye lyrics in hindi,laal jhandewaliye main tera laal datiye hindi lyrics,laal jhandewaliye main tera laal datiye lyrics.

Leave a comment

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post
×