ਨੱਚਦੀਆਂ ਸੰਗਤਾਂ ਪਿਆਰੀਆ ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ - Nachdiyan Sangtan Pyariyan Shera Wali De Dware Utte Dhol Vajde Lyrics

ਨੱਚਦੀਆਂ ਸੰਗਤਾਂ ਪਿਆਰੀਆ ਸ਼ੇਰਾਂਵਾਲੀ ਦੇ ਦਵਾਰੇਨੱਚਦੀਆਂ ਸੰਗਤਾਂ ਪਿਆਰੀਆ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ - 2
ਤੇਰੇ ਨਾਮ ਦੀਆਂ... ਜੈ ਹੋ -3 ਚੜ੍ਹੀਆਂ ਖ਼ੁਮਾਰੀਆਂ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...

ਸੋਹਣੇ ਸੋਹਣੇ ਝੰਡੇ ਹੱਥਾਂ ਵਿੱਚ ਫੜ੍ਹਕੇ
ਝੰਡੇ ਉੱਤੇ ਮਈਆ ਜੀ ਦੀ ਫ਼ੋਟੋ ਜੜ੍ਹ ਕੇ - 2
ਬੜੇ ਚਿਰਾਂ ਤੋਂ ਮੈਂ... ਜੈ ਹੋ -3 ਕੀਤੀਆਂ ਤਿਆਰੀਆਂ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...

ਭਗਤ ਵੀ ਮਈਆ ਹਰ ਸਾਲ ਆਉਂਦੇ ਨੇ
ਬੈਂਡ ਵਾਜਿਆਂ ਦੇ ਨਾਲ ਭੇਟਾਂ ਗਾਉਂਦੇ ਨੇ - 2
ਓ ਮਈਆ ਕੱਟਦੀ ਏ... ਜੈ ਹੋ -3 ਦੁੱਖ ਤੇ ਬਿਮਾਰੀਆਂ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...

ਰੰਗਲੇ ਫੁੱਲਾਂ ਦਾ ਜਦੋਂ ਮੀਂਹ ਵਰ੍ਹਦਾ
ਲਾਉਣ ਨੂੰ ਜੈਕਾਰੇ ਬੜਾ ਜੀ ਕਰਦਾ - 2
ਵੱਜੇ ਢੋਲਕੀ... ਜੈ ਹੋ -3 ਵਜਾਓ ਸਾਰੇ ਤਾੜ੍ਹੀਆਂ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...

ਮਈਆ ਦਾ ਦਵਾਰਾ ਬੜਾ ਪਿਆਰਾ ਲੱਗਦਾ
ਦੇਖ ਦੇਖ ਦਿਲ ਮੇਰਾ ਨਹੀਓਂ ਰੱਜਦਾ - 2
ਨੀਤਾਂ ਰੱਖੀਆਂ ਨਾ... ਜੈ ਹੋ -3 ਦਿਲਾਂ ਵਿੱਚ ਮਾੜ੍ਹੀਆਂ
ਨੱਚਦੀਆਂ ਸੰਗਤਾਂ ਪਿਆਰਿਆ...

ਚੱਲ ਕੇ ਜੋ ਮਈਆ ਦੇ ਦਵਾਰੇ ਆ ਗਿਆ
ਮੰਗੀਆਂ ਮੁਰਾਦਾਂ ਦਰ ਉੱਤੋਂ ਪਾ ਗਿਆ - 2
ਓਹਦੇ ਨਾਮ ਦੀਆਂ... ਜੈ ਹੋ -3 ਬੀਜ਼ ਲਓ ਕਿਆਰੀਆਂ
ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ...
ਨੱਚਦੀਆਂ ਸੰਗਤਾਂ ਪਿਆਰਿਆ...श्रेणी : दुर्गा भजननवरात्रि स्पेशल भजन🙏 यूट्यूब पर पहली बार नया और खनकता हुआ माता का भजन सुन कर नाचने पर मजबूर हो जाओगे

ਨੱਚਦੀਆਂ ਸੰਗਤਾਂ ਪਿਆਰੀਆ ਸ਼ੇਰਾਂਵਾਲੀ ਦੇ ਦਵਾਰੇ ਉੱਤੇ ਢੋਲ ਵੱਜਦੇ - Nachdiyan Sangtan Pyariyan Shera Wali De Dware Utte Dhol Vajde Lyrics, Durga Bhajan, YT krishna Bhakti


Bhajan Tags: nachdiyan sangtan pyariyan shera wali de dware utte dhol vajde bhajan,nachdiyan sangtan pyariyan shera wali de dware utte dhol vajde hindi bhajan,morning bhajan,newest bhajan,sawan special bhajan,sawan ke bhajan,shivratri bhajan,nachdiyan sangtan pyariyan shera wali de dware utte dhol vajde hindi lyrics,nachdiyan sangtan pyariyan shera wali de dware utte dhol vajde in hindi lyrics,nachdiyan sangtan pyariyan shera wali de dware utte dhol vajde hindi me bhajan,nachdiyan sangtan pyariyan shera wali de dware utte dhol vajde likhe hue bhajan,nachdiyan sangtan pyariyan shera wali de dware utte dhol vajde lyrics in hindi,nachdiyan sangtan pyariyan shera wali de dware utte dhol vajde hindi lyrics,nachdiyan sangtan pyariyan shera wali de dware utte dhol vajde lyrics.

Leave a comment

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post
×