ਰੱਥ ਕਲਕੱਤਿਓਂ ਚੱਲਿਆ ਮਾਤ ਮੇਰੀ ਕਾਲੀ ਦਾ लिरिक्स Rath Kalkateyo Challeya Maat Meri Kali Da Lyrics

ਰੱਥ ਕਲਕੱਤਿਓਂ ਚੱਲਿਆ ਮਾਤ ਮੇਰੀ ਕਾਲੀ ਦਾਰੱਥ, ਕਲਕੱਤਿਓਂ ਚੱਲਿਆ, ਮਾਤ ਮੇਰੀ ਕਾਲੀ ਦਾ ॥
ਕਾਲੀ ਦਾ, ਜੀ ਕਾਲੀ ਦਾ ।
ਕਾਲੇ, ਚੋਲਿਆਂ ਵਾਲੀ ਦਾ...
ਰੱਥ, ਕਲਕੱਤਿਓਂ ਚੱਲਿਆ, ਮਾਤ ਮੇਰੀ ਕਾਲੀ ਦਾ ॥
ਜੈ ਸ਼ਕਤੀ, ਜੈ ਜੈ, ਮਾਂ ਕਾਲੀ x॥-॥

ਰੱਥ ਨੂੰ ਵੇਖਣ, ਬ੍ਰਹਮਾ ਜੀ ਆਏ ।
ਬ੍ਰਹਮਾਣੀ ਨੂੰ, ਨਾਲ ਲਿਆਏ ॥
ਚਾਰੋਂ ਵੇਦ, ਅਚਾਰ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਵਿਸ਼ਨੂੰ ਜੀ ਆਏ ।
ਲਕਸ਼ਮੀ ਜੀ ਨੂੰ, ਨਾਲ ਲਿਆਏ ॥
ਸ਼ੰਖ ਚੱਕਰ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਸ਼ੰਕਰ ਜੀ ਆਏ ।
ਪਾਰਬਤੀ ਨੂੰ, ਨਾਲ ਲਿਆਏ ॥
ਹੱਥ ਵਿੱਚ, ਡੰਮਰੂ ਫੜ੍ਹਿਆ, ਮਾਤ ਮੇਰੀ ਕਾਲੀ ਦਾ...
ਰੱਥ ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਰਾਮ ਜੀ ਆਏ ।
ਸੀਤਾ ਜੀ ਨੂੰ, ਨਾਲ ਲਿਆਏ ॥
ਧਨੁਸ਼ ਬਾਣ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਰਾਮ ਜੀ ਆਏ ।
ਸੀਤਾ ਜੀ ਨੂੰ, ਨਾਲ ਲਿਆਏ ॥
ਧਨੁਸ਼ ਬਾਣ, ਹੱਥ ਫੜ੍ਹਿਆ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਕ੍ਰਿਸ਼ਨ ਜੀ ਆਏ ।
ਰਾਧਾ ਜੀ ਨੂੰ, ਨਾਲ ਲਿਆਏ ॥
ਮੋਰ ਮੁਕੁਟ, ਸਿਰ ਧਰਿਆ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਰੱਥ ਨੂੰ ਵੇਖਣ, ਗਣਪਤੀ ਜੀ ਆਏ ।
ਰਿੱਧੀ ਸਿੱਧੀ ਨੂੰ, ਨਾਲ ਲਿਆਏ ॥
ਹੋ ਕੇ, ਮੂਸ਼ਕ ਸਵਾਰ, ਮਾਤ ਮੇਰੀ ਕਾਲੀ ਦਾ...
ਰੱਥ ਕਲਕੱਤਿਓਂ ਚੱਲਿਆ...

ਏਹ ਰੱਥ ਹੈ ਬੜਾ, ਸ਼ਕਤੀਸ਼ਾਲੀ ।
ਜਿਸ ਤੇ ਬੈਠੀ, ਮਾਤਾ ਕਾਲੀ ॥
ਰੁੱਤਬਾ, ਸਭ ਤੋਂ ਨਿਆਰਾ, ਮਾਤ ਮੇਰੀ ਕਾਲੀ ਦਾ...
ਰੱਥ, ਕਲਕੱਤਿਓਂ ਚੱਲਿਆ...

ਅਪਲੋਡਰ -
ਅਨਿਲਰਾਮੂਰਤੀਭੋਪਾਲश्रेणी : दुर्गा भजनMat Meri Kali Da || Maa Kali Devi

ਰੱਥ ਕਲਕੱਤਿਓਂ ਚੱਲਿਆ ਮਾਤ ਮੇਰੀ ਕਾਲੀ ਦਾ लिरिक्स Rath Kalkateyo Challeya Maat Meri Kali Da Lyrics, Durga Bhajan, by Singer: Amrit Chahal Ji


Bhajan Tags: rath kalkateyo challeya maat meri kali bhajan,rath kalkateyo challeya maat meri kali hindi bhajan,morning bhajan,newest bhajan,sawan special bhajan,sawan ke bhajan,shivratri bhajan,rath kalkateyo challeya maat meri kali hindi lyrics,rath kalkateyo challeya maat meri kali in hindi lyrics,rath kalkateyo challeya maat meri kali hindi me bhajan,rath kalkateyo challeya maat meri kali likhe hue bhajan,rath kalkateyo challeya maat meri kali lyrics in hindi,rath kalkateyo challeya maat meri kali hindi lyrics,rath kalkateyo challeya maat meri kali lyrics.

Leave a comment

आपको भजन कैसा लगा हमे कॉमेंट करे। और आप अपने भजनों को हम तक भी भेज सकते है। 🚩 जय श्री राम 🚩

Previous Post Next Post
×